Surprise Me!

ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਗੈਂਗਸਟਰ! NIA ਨੇ ਭੇਜਿਆ Alert | OneIndia Punjabi

2022-09-09 1 Dailymotion

ਪੰਜਾਬ ਵਿੱਚ ਗੈਂਗਸਟਰ ਕੋਈ ਵੀ ਵੱਡੀ ਵਾਰਦਾਤ ਕਰ ਸਕਦੇ ਹਨ। ਇਹ ਖਦਸ਼ਾ ਕੇਂਦਰ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਭੇਜੇ ਇਕ ਇਨਪੁਟ ਵਿਚ ਪ੍ਰਗਟਾਇਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ NIA ਵੱਲੋਂ ਪੰਜਾਬ ਪੁਲਿਸ ਨੂੰ ਭੇਜਿਆ ਗਿਆ ਇਹ ਚੌਥਾ ਇਨਪੁਟ ਹੈ। #SidhuMoosewala #BambihaGroup #LawerenceBishnoi

Buy Now on CodeCanyon